Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖarījai. 1. ਭਰੀ ਜਾਂਦੀ/ਲਿਬੜ ਜਾਂਦੀ ਹੈ। 2. ਭਰਦੀ ਹੈ। 1. polluted, soiled. 2. fill (viz., serve). ਉਦਾਹਰਨਾ: 1. ਹੰਉਮੈ ਮਾਇਆ ਮੈਲੁ ਹੈ ਮਾਇਆ ਮੈਲੁ ਭਰੀਜੈ ਰਾਮ ॥ Raga Vadhans 3, Chhant 5, 2:1 (P: 570). 2. ਗੁਰਮੁਖਿ ਜੋਤਿ ਭਲੀ ਸਿਵ ਨੀਕੀ ਆਨਿ ਪਾਨੀ ਸਕਤਿ ਭਰੀਜੈ ॥ Raga Kaliaan 4, Asatpadee 3, 3:1 (P: 1324).
|
|