Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖarāṯ(i). ਭਰਮ, ਭੁਲੇਖਾ, ਭਰਾਂਤੀ। doubt.
ਉਦਾਹਰਨ:
ਲਹੈ ਭਰਾਤਿ ਹੋਵੈ ਜਿਸੁ ਦਾਤਿ ॥ Raga Maajh 1, Vaar 27ਸ, 1, 2:7 (P: 150).

Mahan Kosh Encyclopedia

(ਭਰਾਂਤਿ, ਭਰਾਤੀ, ਭਰਾਂਦਿ, ਭਰਾਨਿ) भ्रान्ति- ਭ੍ਰਾਂਤਿ. ਭ੍ਰਮਣ। 2. ਝੂਠੀ ਸਮਝ. ਭੁਲੇਖਾ. “ਲਹੈ ਭਰਾਤਿ ਹੋਵੈ ਜਿਸੁ ਦਾਤਿ.” (ਮਃ ੧ ਵਾਰ ਮਾਝ) “ਮਨ ਕੀ ਲਾਹਿ ਭਰਾਂਤਿ.” (ਸ੍ਰੀ ਮਃ ੫) “ਸਾਧੁ ਸੰਗਿ ਕਛੁ ਭਉ ਨ ਭਰਾਤੀ.” (ਗਉ ਮਃ ੫) “ਹਉਮੈ ਗਈ ਭਰਾਤੀ.” (ਵਡ ਅਲਾਹਣੀ ਮਃ ੩) “ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ.” (ਸ. ਫਰੀਦ) “ਟੂਟੇ ਅਨਿ ਭਰਾਨਿਹਾਂ.” (ਆਸਾ ਮਃ ੫) ਅਨ੍ਯਭ੍ਰਮ ਟੂਟੇ (ਨਾਸ਼ ਹੋਏ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits