Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖarmai. 1. ਭਰਮਨ ਨਾਲ, ਫਿਰਨ ਨਾਲ। 2. ਭਰਮਾਂ ਵਿਚ, ਅਗਿਆਨਤਾ ਵਿਚ। 1. by wandering. 2. doubts, ignorance. ਉਦਾਹਰਨਾ: 1. ਭਰਮੈ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥ Raga Sireeraag 1, 22, 1:1 (P: 22). ਕਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ ਅਹੰਕਾਰੋ ॥ (ਭਟਕਦਾ ਹੈ). Raga Vadhans 1, Alaahnneeaan, 4, 4:4 (P: 581). 2. ਆਤਮੁ ਨ ਚੀਨ੍ਹ੍ਹੈ ਭਰਮੈ ਵਿਚਿ ਸੂਤਾ ॥ Raga Aaasaa 3, 45, 1:4 (P: 362).
|
|