Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖaram(u). 1. ਵਹਿਮ, ਭਰਮ, ਭੁਲੇਖਾ, ਅਗਿਆਨ। 2. ਭਟਕਣਾ। 1. doubt, ignorance. 2. wandering.
ਉਦਾਹਰਨਾ:
1. ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥ Raga Sireeraag 1, 23, 4:2 (P: 23).
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥ (ਸੰਸਾ). Raga Maajh 1, Vaar 8ਸ, 1, 1:3 (P: 141).
ਭਭਾ ਭਰਮੁ ਮਿਟਾਵਹੁ ਅਪਨਾ ॥ (ਸ਼ੰਕਾ, ਸੰਸਾ). Raga Gaurhee 5, Baavan Akhree, 40:1 (P: 258).
ਸਤਿਗੁਰ ਹਮਰਾ ਭਰਮੁ ਗਵਾਇਆ ॥ (ਅਗਿਆਨ). Raga Aaasaa 3, Asatpadee 24, 1:1 (P: 423).
ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥ (ਅਗਿਆਨ ਦਾ). Raga Jaitsaree 5, 4, 1:2 (P: 700).
2. ਭਰਮਾਤਿ ਭਰਮੁ ਨ ਚੂਕਈ ਜਗੁ ਜਨਮਿ ਬਿਆਧਿ ਖਪੰ ॥ Raga Goojree 1, Asatpadee 5, 4:1 (P: 505).

Mahan Kosh Encyclopedia

ਭ੍ਰਮ. ਦੇਖੋ- ਭਰਮ. “ਭਰਮੁ ਭੇਦੁ ਭਉ ਕਬਹੁ ਨ ਛੂਟਸਿ.” (ਭੈਰ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits