Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖarmīṯā. ਭਟਕਦਾ ਰਹਿੰਦਾ ਹੈ, ਭਰਮ ਵਿਚ ਪੈ ਜਾਂਦਾ ਹੈ। wander. ਉਦਾਹਰਨ: ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ ॥ Raga Goojree 3, Vaar 4:2 (P: 510).
|
Mahan Kosh Encyclopedia |
ਭ੍ਰਮ ਸਹਿਤ ਹੋਇਆ. “ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ.” (ਮਃ ੩ ਵਾਰ ਗੂਜ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|