Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖarmī-ale. ਫਿਰਦੀ/ਭਟਕਦੀ ਭਾਵ ਉਡਦੀ ਹੈ। wander in doubt. ਉਦਾਹਰਨ: ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥ Raga Raamkalee, Naamdev, 1, 1:1 (P: 972).
|
Mahan Kosh Encyclopedia |
ਭ੍ਰਮਣ ਕਰਦੀ ਹੈ. ਉਡਦੀ ਹੈ. “ਆਨੀਲੇ ਕਾਗਦੁ ਕਾਟੀਲੇ ਗੂਡੀ, ਆਕਾਸ ਮਧੇ ਭਰਮੀਅਲੇ.” (ਰਾਮ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|