Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖarmā-i-ā. ਭਟਕਨਾ, ਭਰਮਾਏ ਜਾਣਾ। wander in illusion, be enticed/misled. ਉਦਾਹਰਨ: ਨਿਤ ਦਿਨਸੁ ਰਾਤਿ ਲਾਲਚੁ ਕਰੇ ਭਰਮੈ ਭਰਮਾਇਆ ॥ (ਭਟਕਨਾ ਵਿਚ ਪਿਆ). Raga Gaurhee 4, 48, 1:1 (P: 166). ਉਦਾਹਰਨ: ਜਿਸੁ ਹੋਆ ਆਪਿ ਕ੍ਰਿਪਾਲੁ ਸੁਨਹ ਭਰਮਾਇਆ ॥ (ਭਟਕਾਏ ਜਾਣਾ). Raga Goojree 5, Vaar 20ਸ, 5, 2:5 (P: 523). ਮਤ ਭੂਲਹੁ ਮਾਨੁਖ ਜਨ ਮਾਇਆ ਭਰਮਾਇਆ ॥ (ਭਰਮਾਏ). Raga Bilaaval 5, 46, 4:1 (P: 812).
|
|