Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖarbẖā. ਭਰੇ ਹੋਏ। filled, brimful.
ਉਦਾਹਰਨ:
ਤਿਨ ਪਗ ਸੰਤ ਨ ਸੇਵੇ ਕਬਹੂ ਤੇ ਮਨਮੁਖ ਭੂੰਭਰ ਭਰਭਾ ॥ Raga Parbhaatee 4, 6, 3:2 (P: 1337).

Mahan Kosh Encyclopedia

ਸੰ. ਭਾਰਵਾਹ. ਵਿ. ਭਾਰ ਢੋਣ ਵਾਲਾ. “ਤਿਨ ਪਗਸੰਤ ਨ ਸੇਵੇ ਕਬਹੂ, ਤੇ ਮਨਮੁਖ ਭੂੰਭਰ ਭਰਭਾ.” (ਪ੍ਰਭਾ ਮਃ ੪) ਮਨਮੁਖ ਭੂਭਾਰ ਅਤੇ ਭਾਰਵਾਹ ਹਨ. ਜ਼ਮੀਨ ਪੁਰ ਬੋਝਰੂਪ ਅਤੇ ਖੋਤੇ ਵਾਂਙ ਭਾਰ ਢੋਣ ਵਾਲੇ. ਦੇਖੋ- ਭੂਭਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits