Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖa-yān. ਭੈਦਾਇਕ, ਡਰਾਉਣਾ। terrible, dreadful. ਉਦਾਹਰਨ: ਭ੍ਰਮ ਭਯਾਨ ਉਦਿਆਨ ਰਮਣੰ ਮਹਾ ਬਿਕਟ ਅਸਾਧ ਰੋਗਣਹ ॥ Salok Sehaskritee, Gur Arjan Dev, 49:4 (P: 1358).
|
SGGS Gurmukhi-English Dictionary |
[n.] (from Sk. Bhaya) fearful
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਭਯਾਨਕ) ਵਿ. ਭਯ ਦੇਣ ਵਾਲਾ. ਡਰਾਉਣਾ। 2. ਨਾਮ/n. ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ. “ਜਾਂਕੋ ਥਾਯੀਭਾਵ ਭਯ ਵਹੈ ਭਯਾਨਕ ਜਾਨ। ਲਖਨ ਭਯੰਕਰ ਗਜਬ ਕਛੁ ਤੇ ਬਿਭਾਵ ਉਰ ਆਨ। ਕੰਪਾਦਿਕ ਅਨੁਭਾਵ ਤਹਿਂ ਸੰਚਾਰੀ ਮੋਹਾਦਿ। ਕਾਲਦੇਵ ਕ੍ਵੈਲਾ ਵਰਣ ਸੁ ਭਯਾਨਕ ਰਸ ਯਾਦਿ।” (ਜਗਦਵਿਨੋਦ) 3. ਸ਼ੇਰ. ਸਿੰਹ. ਮ੍ਰਿਗਰਾਜ। 4. ਫਣੀਅਰ ਸੱਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|