Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖa-yā. 1. ਭਰਾ। 2. ਹੋਇਆ। 1. brother. 2. became.
ਉਦਾਹਰਨਾ:
1. ਤੀਜੈ ਭਯਾ ਭਾਭੀ ਬੇਬ ॥ Raga Maajh 1, Vaar 1, Salok, 1, 2:3 (P: 137).
2. ਸਤਗੁਰ ਮਤਿ ਗੂੜ੍ਯ੍ਯ ਬਿਮਲ ਸਤਸੰਗਤਿ ਆਤਮੁ ਰੰਗਿ ਚਲੂਲੁ ਭਯਾ ॥ Sava-eeay of Guru Ramdas, Kal-Sahaar, 3:1 (P: 1396).

Mahan Kosh Encyclopedia

ਦੇਖੋ- ਭਯਉ. “ਨਿਰਧਨੰ ਭਯੰ ਧਨਵੰਤਹ.” (ਸਹਸ ਮਃ ੫) 2. ਨਾਮ/n. ਭੈਯਾ. ਭ੍ਰਾਤਾ. ਭਾਈ. “ਤੀਜੈ ਭਯਾ ਭਾਭੀ ਬੇਬ.” (ਮਃ ੧ ਵਾਰ ਮਾਝ) 3. ਸੰ. ਇੱਕ ਰਾਖਸੀ, ਜੋ ਕਾਲ ਦੀ ਭੈਣ, ਹੇਤਿ ਦੀ ਇਸਤ੍ਰੀ ਅਤੇ ਵਿਦ੍ਯੁਤਕੇਸ਼ ਦੀ ਮਾਤਾ ਸੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits