Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖaṯāro. ਪਤੀ। husband.
ਉਦਾਹਰਨ:
ਪੰਚ ਸਖੀ ਹਮ ਏਕੁ ਭਤਾਰੋ ॥ (ਪਤੀ, ਸੁਆਮੀ, ਇਥੇ ਭਾਵ ਜੀਵ). Raga Aaasaa 5, 34, 3:1 (P: 359).
ਮਨਮੁਖ ਦੇਹੀ ਭਰਮੁ ਭਤਾਰੋ ॥ (ਪਤੀ). Raga Maaroo 3, Solhaa 14, 13:1 (P: 1058).

Mahan Kosh Encyclopedia

(ਭਤਾਰ, ਭਤਾਰਿ, ਭਤਾਰੁ) ਸੰ. ਭਰਤਿ੍ਰ भर्तृ ਅਤੇ ਭਰਤਾ भर्त्ता. ਇਸ ਦਾ ਬਹੁਵਚਨ भर्त्तारः ਹੈ. ਵਿ. ਪ੍ਰਤਿਪਾਲਨ ਕਰਤਾ. ਪਾਲਣ ਵਾਲਾ। 2. ਨਾਮ/n. ਪਤਿ. ਸ੍ਵਾਮੀ. “ਮੇਰੇ ਗ੍ਰਿਹ ਆਏ ਰਾਜਾਰਾਮ ਭਤਾਰਾ.” (ਆਸਾ ਕਬੀਰ) “ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ.” (ਸ੍ਰੀ ਮਃ ੧) 3. ਭਰਤਾ ਨੇ. ਪਤਿ ਨੇ. “ਦਸ ਦਾਸੀ ਕਰਦੀਨੀ ਭਤਾਰਿ.” (ਸੂਹੀ ਮਃ ੫) ਭਰਤਾ ਨੇ ਦਸ ਇੰਦ੍ਰੀਆਂ ਦਾਸੀਆਂ ਕਰਦਿੱਤੀਆਂ ਹਨ। 4. ਰਾਜਾ. “ਮਨਮੁਖ ਦੇਹੀ ਭਰਮ ਭਤਾਰੋ.” (ਮਾਰੂ ਸੋਲਹੇ ਮਃ ੩) ਮਨਮੁਖਾਂ ਦੇ ਸ਼ਰੀਰ ਤੇ ਭਰਮ ਦਾ ਰਾਜ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits