Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖatak(i). ਭਟਕ ਕੇ ਭਾਵ ਚਕਰ ਖਾ ਕੇ, ਵਿਆਕੁਲ ਹੋ ਕੇ, ਘਬਰਾ ਕੇ। baffled, bewildered, nervous, non-plused. ਉਦਾਹਰਨ: ਦੇਖਤ ਦਰਸੁ ਭਟਕਿ ਭ੍ਰਮੁ ਭਜਤ ਦੁਖ ਪਰਹਰਿ ਸੁਖ ਸਹਜ ਬਿਗਾਸੇ ॥ Sava-eeay of Guru Ramdas, Mathuraa, 6:2 (P: 1404).
|
Mahan Kosh Encyclopedia |
ਘਬਰਾਕੇ. ਵ੍ਯਾਕੁਲ ਹੋਕੇ. “ਦੇਖਤ ਦਰਸੁ ਭਟਕਿ ਭ੍ਰਮ ਭੱਜਤ.” (ਸਵੈਯੇ ਮਃ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|