Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖagaṯ. 1. ਉਪਾਸ਼ਕ, ਭਗਤੀ ਕਰਨ ਵਾਲਾ। 2. ਭਗਤਾਂ ਨੂੰ। 1. devotee, worshipper, man of god. 2. to devotees/men of god.
ਉਦਾਹਰਨਾ:
1. ਅਸੰਖ ਭਗਤ ਗੁਣ ਗਿਆਨ ਵੀਚਾਰ ॥ Japujee, Guru Nanak Dev, 17:5 (P: 4).
ਜਿਨ੍ਹ੍ਹ ਮਨਿ ਵੁਠਾ ਆਪਿ ਪੂਰੇ ਭਗਤ ਸੇ ॥ Raga Aaasaa 5, 108, 2:2 (P: 397).
2. ਆਪੇ ਸਤਿਗੁਰੁ ਆਪਿ ਸਬਦੁ ਜੀਉ ਜੁਗੁ ਜੁਗੁ ਭਗਤ ਪਿਆਰੇ ॥ Raga Gaurhee 3, Chhant 4, 4:2 (P: 246).
ਉਦਾਹਰਨ:
ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥ (ਭਗਤਾਂ ਦੀ). Raga Goojree 5, Vaar 9:8 (P: 520).

SGGS Gurmukhi-English Dictionary
[n.] (from Sk. Bhakta) devotee
SGGS Gurmukhi-English Data provided by Harjinder Singh Gill, Santa Monica, CA, USA.

English Translation
n.m. devotee, worshipper, votary; holyman, pious person, lover of deity.

Mahan Kosh Encyclopedia

ਸੰ. ਭਕ੍ਤ. ਵਿ. ਵੰਡਿਆ ਹੋਇਆ. ਵਿਭਕ੍ਤ। 2. ਨਾਮ/n. ਅੰਨ. ਭੋਜਨ। 3. ਭਕ੍ਤਿ ਵਾਲਾ ਸੇਵਕ. ਉਪਾਸਕ. “ਭਗਤ ਅਰਾਧਹਿ ਏਕਰੰਗਿ.” (ਬਿਲਾ ਮਃ ੫) “ਹਰਿ ਕਾ ਭਾਣਾ ਮੰਨੈ, ਸੋ ਭਗਤ ਹੋਇ.” (ਮਃ ੩ ਵਾਰ ਰਾਮ)
ਦਯਾ ਦਿਲ ਰਾਖੈ ਸਬਹੀ ਸੋਂ ਮ੍ਰਿਦੁ ਭਾਖੈ ਨਿਤ
ਕਾਮ ਕ੍ਰੋਧ ਲੋਭ ਮੋਹ ਹੌਮੈ ਕੋ ਦਬਾਵੈ ਜੂ,
ਕਾਹੂੰ ਮੇ ਨ ਤੇਖੈ ਸਭ ਹੀ ਮੇ ਏਕ ਬ੍ਰਹ੍‌ਮ ਦੇਖੈ
ਲਘੁ ਲੇਖੈ ਆਪ, ਕਰ ਨੇਮ ਤਨ ਤਾਵੈ ਜੂ,
“ਦੇਵੀਦੱਤ” ਜਾਨੈ ਏਕ ਹਰਿ ਹੀ ਕੋ ਮੀਤ, ਔਰ
ਜਗਤ ਕੀ ਰੀਤਿ ਮੇ ਨ ਪ੍ਰੀਤਿ ਸਰਸਾਵੈ ਜੂ,
ਦੁਖਿਤ ਹ੍ਵੈ ਆਪ, ਦੁੱਖ ਔਰ ਕੇ ਮਿਟਾਵੈ, ਏਸੋ
ਸ਼ਾਂਤਪਦ ਪਾਵੈ, ਤਬ ਭਗਤ ਕਹਾਵੈ ਜੂ.
ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਭਗਤ ਵਰਣਨ ਕੀਤੇ ਹਨ-
(ੳ) ਕਾਮਨਾਵਾਨ- ਜੋ ਧਨ ਸੰਤਾਨ ਆਦਿ ਦੀ ਇੱਛਾ ਨਾਲ ਉਪਾਸਨਾ ਕਰਦੇ ਹਨ.
(ਅ) ਆਰਤ- ਜੋ ਰੋਜ ਦੁੱਖ ਆਦਿ ਦੇ ਮਿਟਾਉਣ ਲਈ ਭਕ੍ਤਿ ਕਰਦੇ ਹਨ.
(ੲ) ਉਪਾਸਕ- ਜੋ ਇ੍ਸ੍‌ਤ੍ਰੀ ਵਾਂਙ ਕਰਤਾਰ ਨੂੰ ਭਰਤਾ ਮੰਨਕੇ ਸੇਵਨ ਕਰਦੇ ਹਨ.
(ਸ) ਗਿਆਨੀ- ਜੋ ਸਰਵਰੂਪ ਆਤਮਾ ਨੂੰ ਦੇਖਕੇ ਉਪਾਸਦੇ ਹਨ। 2. ਇੱਕ ਕਾਸ਼੍ਤਕਾਰ ਜਾਤਿ, ਜੋ ਜਿਲਾ ਸ਼ਾਹਪੁਰ ਵਿੱਚ ਹੈ। 3. ਦੇਖੋ- ਭਗਤਬਾਣੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits