Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖakẖ(u). ਖਾਦ ਪਦਾਰਥ, ਖਾਣ ਵਾਲੀ ਵਸਤ। eatable, food.
ਉਦਾਹਰਨ:
ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥ Raga Sireeraag 5, 91, 2:2 (P: 50).
ਓਨਾ ਦਾ ਭਖੁ ਸੁ ਓਥੈ ਨਾਹੀ ਜਾਇ ਕੂੜੁ ਲਹਿਨ ਭੇਡਾਰੇ ॥ (ਖਾਜਾ, ਖੁਰਾਕ). Raga Gaurhee 4, Vaar 21, Salok, 4, 1:5 (P: 312).

Mahan Kosh Encyclopedia

ਦੇਖੋ- ਭਖ। 2. ਸੰ. ਭਕ੍ਸ਼੍ਯ. ਵਿ. ਖਾਣ ਯੋਗ੍ਯ. “ਲੋਭੀ ਜੰਤੁ ਨ ਜਾਣਈ, ਭਖੁ ਅਭਖੁ ਸਭ ਖਾਇ.” (ਸ੍ਰੀ ਮਃ ੫) “ਅਭਖੁ ਭਖਹਿ, ਭਖੁ ਤਜਿਛੋਡਹਿ.” (ਮਃ ੧ ਵਾਰ ਮਲਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits