Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bẖa-uṇ. 1. ਭਵਨ ਭਾਵ ਸ੍ਰਿਸ਼ਟੀ। 2. ਭਵਨ ਭਾਵ ਘਰ। 1. world. 2. mansion viz. home. ਉਦਾਹਰਨਾ: 1. ਤੁਧੁ ਸਿਰਜਿਆ ਸਭੁ ਸੰਸਾਰੁ ਤੂ ਨਾਇਕੁ ਸਗਲ ਭਉਣ ॥ Raga Maaroo 5, Vaar 2:2 (P: 1094). 2. ਸੂਖ ਸਹਜ ਆਨੰਦ ਗ੍ਰਿਹ ਭਉਣ ॥ Raga Bhairo 5, 7, 1:2 (P: 1137).
|
SGGS Gurmukhi-English Dictionary |
[1. n. 2. n.] (from Sk. Bhavana) abode. 2. (fom Sk. Bhramana) wandering
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਭੌਣ and ਭਵਨ.
|
Mahan Kosh Encyclopedia |
ਸੰ. ਭ੍ਰਮਣ. ਨਾਮ/n. ਚਕ੍ਰ. ਗੇੜਾ. ਗਰਦਿਸ਼. “ਸੂਖ ਸਹਜ ਆਨੰਦ ਗ੍ਰਿਹਭਉਣ.” (ਭੈਰ ਮਃ ੫) ਗ੍ਰਹਚਕ੍ਰ. ਰਾਸ਼ਿਚਕ੍ਰ। 2. ਸੰ. ਭਵਨ. ਘਰ. ਰਹਿਣ ਦੀ ਥਾਂ. “ਨਮੋ ਸਰਬਭਉਣੇ.” (ਜਾਪੁ) ਸਭ ਦੇ ਨਿਵਾਸ ਦਾ ਅਸਥਾਨ. ਜਿਸ ਵਿੱਚ ਸਭ ਰਹਿਂਦੇ ਹਨ। 3. ਸੰ. ਭੁਵਨ. ਸੰਸਾਰ. ਜਗਤ. “ਤੂ ਨਾਇਕੁ ਸਗਲ ਭਉਣ.” (ਮਃ ੫ ਵਾਰ ਮਾਰੂ ੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|