Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖa-u-kanā. ਬਊ ਬਊ ਕਰਨਾ। barking.
ਉਦਾਹਰਨ:
ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ ॥ Salok, Farid, 209:1 (P: 1375).

Mahan Kosh Encyclopedia

(ਭਉਕਣਾ) ਕ੍ਰਿ. ਭਸ਼ਣ. (ਸੰ. ਭਸ਼੍‌ ਭੌਂਕਣਾ) ਕੁੱਤੇ ਵਾਂਗ ਬੋਲਣਾ. ਭਾਵ- ਵ੍ਰਿਥਾ ਬਕਬਾਦ ਕਰਨਾ। 2. ਵਿ. ਭਉਕਣ ਵਾਲਾ. ਬਕਬਾਦੀ. “ਕੂਕਰੁ ਭਉਕਨਾ ਕਰੰਗ ਪਿਛੈ ਉਠਿਧਾਇ.” (ਸ. ਕਬੀਰ) 3. ਭਾਵ- ਲਾਲਚੀ ਜੀਵ. “ਇਹੁ ਤਨੁ ਭਉਕਣਾ.” (ਸ: ਫਰੀਦ) ਤਨ ਤੋਂ ਭਾਵ- ਸੰਸਾਰ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits