Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖa-i-ān. 1. ਭਿਆਨਕ, ਭਿਅੰਕਰ, ਡਰਾਉਣਾ। 2. ਭੈ ਦੇਣ ਵਾਲੇ, ਭੈ ਭੀਤ ਕਰਨ ਵਾਲੇ। 1. dreadful, terrible. 2. dread, terrifying.
ਉਦਾਹਰਨਾ:
1. ਜਹ ਮਹਾ ਭਇਆਨ ਦੂਤ ਜਮ ਦਲੈ ॥ Raga Gaurhee 5, Sukhmanee 2, 1:3 (P: 264).
2. ਸਗਲ ਭਇਆਨ ਕਾ ਭਉ ਨਸੈ ॥ Raga Bhairo 5, 36, 3:3 (P: 1146).

Mahan Kosh Encyclopedia

(ਭਇਆਣ, ਭਇਆਨਕ) ਸੰ. ਭਯਾਨਕ. ਵਿ. ਡਰਾਉਣਾ. ਜਿਸ ਤੋਂ ਭੈ ਆਵੇ. “ਜਹ ਮਹਾ ਭਇਆਨ ਦੂਤ ਜਮ ਦਲੈ.” (ਸੁਖਮਨੀ) 2. ਸੰ. ਭਯਾਤੁਰ. ਡਰਿਆ ਹੋਇਆ. “ਸਗਲ ਭਇਆਨ ਕਾ ਭਉ ਨਸੈ.” (ਭੈਰ ਮਃ ੫) “ਜੋਇ ਦੂਤ ਮੁਹਿ ਬਹੁਤ ਸੰਤਾਵਤ, ਤੇ ਭਇਆਨਕ ਭਇਆ.” (ਸੋਰ ਮਃ ੫) ਯਮਦੂਤ ਭਯਾਤੁਰ ਹੋਗਏ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits