Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bẖa-i-ā. 1. ਹੋਇਆ, ਹੋ ਗਿਆ। 2. ਭਿਆਨਕ। 1. became, become, born. 2. dreadful.
ਉਦਾਹਰਨਾ:
1. ਸਤਿਗੁਰੂ ਚਰਨ ਜਿਨ੍ਹ੍ਹ ਪਰਸਿਆ ਸੇ ਪਸੁ ਪਰੇਤ ਸੁਰਿ ਨਰ ਭਇਆ ॥ (ਹੋਏ). Sava-eeay of Guru Ramdas, Nal-y, 6:6 (P: 1399).
ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥ (ਹੋਇਆ, ਹੋ ਗਿਆ). ਆਸਾ 1, So-Purakh, 3, 2:1 (P: 12).
2. ਪੁਰਬ ਕਮਾਣੇ ਛੋਡਹਿ ਨਾਹੀ ਜਮਦੂਤਿ ਗ੍ਰਾਸਿਓ ਮਹਾ ਭਇਆ ॥ Raga Raamkalee 5, 55, 2:2 (P: 900).

English Translation
v. form. archaic, was, happened.

Mahan Kosh Encyclopedia

ਦੇਖੋ- ਭਇਓ. “ਭਇਆ ਮਨੂਰ ਕੰਚਨੁ ਫਿਰਿ ਹੋਵੈ.” (ਮਾਰੂ ਮਃ ੧) 2. ਨਾਮ/n. ਭਯ. ਡਰ. “ਮਹਾ ਬਿਕਟ ਜਮਭਇਆ.” (ਸ੍ਰੀ ਮਃ ੫) 3. ਸੰਬੋਧਨ. ਹੇ ਭੈਯਾ! ਭਾਈ! “ਤਿਨ ਕੀ ਸੰਗਤਿ ਖੋਜੁ ਭਇਆ!” (ਰਾਮ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits