Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bamb. ਆਵਾਜ਼, ਖਬਰ, ਸੋਘ। heard no more. ਉਦਾਹਰਨ: ਧੰਧੇ ਹੀ ਮਹਿ ਮਰਿ ਗਇਓ ਬਾਹਰਿ ਭਈ ਨ ਬੰਬ ॥ Salok, Kabir, 226:2 (P: 1376).
|
SGGS Gurmukhi-English Dictionary |
[1. p. n. 2. N. sk.] 1. Sound 2. From Baba, small flow of water 3. Flame of fire 4. Loud sound created by smoke
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. bomb, cannon shell; large or powerful cracker; grenade.
|
Mahan Kosh Encyclopedia |
ਨਾਮ/n. ਨਗਾਰੇ ਦੀ ਗੂੰਜ. “ਜੀਤ ਕੀ ਬੰਬ ਬਜੀ ਤਬਹੀ.” (ਕ੍ਰਿਸਨਾਵ) 2. ਪ੍ਰਸਿੱਧੀ. ਸ਼ੁਹਰਤ. “ਬਾਹਰਿ ਭਈ ਨ ਬੰਬ.” (ਸ. ਕਬੀਰ) 3. ਮੰਬਅ਼. ਜਲਧਾਰਾ. “ਨਿਕਸੀ ਨੀਰ ਬੰਬ ਬਰਿਆਈ.” (ਗੁਪ੍ਰਸੂ) 4. ਡਿੰਗ. ਨਗਾਰਾ. ਧੌਂਸਾ। 5. ਅੰ. Bomb. ਪਾਟਵਾਂ ਗੋਲਾ. ਬੰਬ ਦੀ ਕਾਢ ਤੁਰਕਾਂ ਨੇ ਸਨ ੧੪੯੫ ਵਿੱਚ ਕੱਢੀ. ਇਸ ਪਿੱਛੋਂ ਅਨੇਕ ਦੇਸਾਂ ਵਿੱਚ ਇਸ ਦੀ ਵਰਤੋਂ ਹੋਣ ਲੱਗੀ ਅਤੇ ਬੰਬ ਬਣਾਉਣ ਦੀਆਂ ਬੇਅੰਤ ਜੁਗਤਾਂ ਅਤੇ ਸ਼ਕਲਾਂ ਦੀ ਰਚਨਾ ਹੋਈ, ਇਹ ਭਯੰਕਰ ਅ੍ਸ੍ਤ੍ਰ ਹੁਣ ਜਲ ਥਲ ਅਤੇ ਹਵਾਈ ਜੰਗਾਂ ਵਿੱਚ ਬਹੁਤ ਵਰਤਿਆ ਜਾਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|