Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Barahmaṇī. ਬ੍ਰਾਹਮਣ ਦੀ ਇਸਤ੍ਰੀ। wife of Brahman.
ਉਦਾਹਰਨ:
ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈ ਰੇ ॥ Raga Aaasaa 5, 44, 1:1 (P: 381).

Mahan Kosh Encyclopedia

ਬ੍ਰਾਹ‌ਮਣੀ. ਬ੍ਰਾਹਮਣ ਦੀ ਇਸਤ੍ਰੀ. ਬ੍ਰਾਹਮਣ ਜਾਤਿ ਦੀ ਨਾਰੀ. “ਜੌ ਤੂ ਬ੍ਰਾਹਮਣੁ ਬ੍ਰਹਮਣੀ ਜਾਇਆ.” (ਗਉ ਕਬੀਰ) “ਅਧਮ ਚੰਡਾਲੀ ਭਈ ਬ੍ਰਹਮਣੀ.” (ਆਸਾ ਮਃ ੫) ਦੇਖੋ- ਅੰਧਮਚੰਡਾਲੀ। 2. ਬ੍ਰਹਮਾ ਦੀ ਸ਼ਕਤੀ. ਬ੍ਰਹ੍‌ਮਾਣੀ. “ਤੁਹੀ ਬ੍ਰਹਮਣੀ ਬੈਸਨਵੀ.” (ਕ੍ਰਿਸਨਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits