Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bolāre. ਉਚਾਰਿਆ, ਕਥਨ ਕੀਤਾ। shouted forth. ਉਦਾਹਰਨ: ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ ਕਰਿ ਨਾਰਾਇਣ ਬੋਲਾਰੇ ॥ Raga Nat-Naraain 4, Asatpadee 3, 2:1 (P: 981).
|
Mahan Kosh Encyclopedia |
ਉੱਚਾਰਣ ਕੀਤਾ. “ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ, ਕਰਿ ਨਾਰਾਇਣ ਬੋਲਾਰੇ.” (ਨਟ ਅ: ਮਃ ੪) 2. ਬੁਲਾਰਾ ਦਾ ਬਹੁਵਚਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|