Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bolak. ਗੋਲਕ। (toll tax) box. ਉਦਾਹਰਨ: ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ ॥ Raga Tukhaaree 4, Chhant 4, 5:3 (P: 1116).
|
SGGS Gurmukhi-English Dictionary |
[Dei n.] (from Per. Golaka) money-box, charity-box
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਬੋਲ੍ਹਕਾ. ਗੋਲਕ. ਦੇਖੋ- ਗੋਲਕ. “ਆਢੁ ਦਾਮੁ ਕਿਛੁ ਪਇਆ ਨ ਬੋਲਕ.” (ਤੁਖਾ ਛੰਤ ਮਃ ੪) ਜਗਾਤੀਆਂ ਦੀ ਗੋਲਕ ਵਿੱਚ ਅੱਧਾ ਦਾਮ ਭੀ ਨਾ ਪਿਆ। 2. ਦੇਖੋ- ਬੋਲ੍ਹਕਾ। 3. ਸੰ. ਵੋਲਕ. ਮੁਨਸ਼ੀ. ਲਿਖਾਰੀ। 4. ਡਿੰਗ. ਪਾਣੀ ਦੀ ਭੌਰੀ (ਘੁਮੇਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|