Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bo-i-o. ਬੀਜਿਆ। sown. ਉਦਾਹਰਨ: ਬੇਇਓ ਬੀਜੁ ਅਹੰ ਮਮ ਅੰਕੁਰੁ ਬੀਤਤ ਅਉਧ ਕਰਤ ਅਘਨੇ ॥ (ਬੀਜਿਆ). Saw-yay, Guru Arjan Dev, 4:4 (P: 1387).
|
Mahan Kosh Encyclopedia |
(ਬੋਇਆ) ਬੀਜਿਆ. “ਬੋਇਓ ਬੀਜੁ ਅਹੰ ਮਮ ਅੰਕੁਰੁ.” (ਸਵੈਯੇ ਸ੍ਰੀ ਮੁਖਵਾਕ ਮਃ ੫) “ਜੇਹਾ ਪੁਰਬਿ ਕਿਨੈ ਬੋਇਆ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|