Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baihṇe. 1. ਬੈਠਣ ਉਠਣ, ਸੰਗਤ। 2. ਬੈਠਣ ਦਾ ਸਥਾਨ, ਭਾਵ ਤਖਤ। 1. dwell. 2. place to sit, throne. ਉਦਾਹਰਨਾ: 1. ਸੇਈ ਸੁੰਦਰ ਸੋਹਣੇ॥ ਸਾਧਸੰਗਿ ਜਿਨ ਬੈਹਣੇ ॥ Raga Maajh 5, Asatpadee 38, 3:1;2 (P: 132). 2. ਕਿਤੀ ਬੈਹਨ੍ਹ੍ਹਿ ਬੈਹਣੇ ਮੁਚੁ ਵਜਾਇਨਿ ਵਜ ॥ Raga Goojree 5, Vaar 2, Salok, 5, 2:1 (P: 518).
|
|