Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baisi-o. ਬੈਠਦਾ। sit. ਉਦਾਹਰਨ: ਚਰਣ ਤਲੈ ਉਗਾਹਿ ਬੈਸਿਓ ਸ੍ਰਮੁ ਨ ਰਹਿਓ ਸਰੀਰਿ ॥ (ਬੈਠ ਜਾਂਦਾ ਹੈ). Raga Maaroo 5, Asatpadee 3, 2:1 (P: 1017). ਅਜੁ ਮੈ ਬੈਸਿਓ ਹਰਿ ਹਾਟ ॥ (ਬੈਠਾ ਹਾਂ). Raga Malaar 5, 14, 1:1 (P: 1269).
|
|