Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bais. ਵੈਸ਼, ਖੇਤੀ ਤੇ ਵਪਾਰ ਕਰਨ ਵਾਲਾ ਵਿਅਕਤੀ। one of the four castes, Vaish, one who is engaged in farming/business.
ਉਦਾਹਰਨ:
ਬ੍ਰਹਮਨ ਬੈਸ ਸੂਦ ਅਰੁ ਖ੍ਯ੍ਯਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ ॥ Raga Bilaaval Ravidas, 2, 1:1 (P: 858).

SGGS Gurmukhi-English Dictionary
[1. Desi n. 2. n.] 1. to sit 2. (from Sk. Vaishya) the third caste of traders
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਵੈਸ਼੍ਯ. ਨਾਮ/n. ਖੇਤੀ ਅਤੇ ਵਪਾਰ ਕਰਨ ਵਾਲਾ ਪੁਰਖ. ਹਿੰਦੂਮਤ ਅਨੁਸਾਰ ਤੀਜਾ ਵਰਣ. “ਬੈਸਨ ਆਦਿ ਦੁਕਾਨ ਬਨਾਈ” (ਗੁਪ੍ਰਸੂ) 2. ਸੰ. वयस्- ਵਯਸ. ਉਮਰ. ਅਵਸਥਾ. “ਬੈਸ ਬਾਤਯੋ.” (ਅਕਾਲ) 3. ਬਹਿਸ ਦੀ ਥਾਂ ਪੰਜਾਬੀ ਵਿੱਚ ਬੈਸ ਸ਼ਬਦ ਵਰਤਿਆ ਜਾਂਦਾ ਹੈ। ੪. ਦੇਖੋ- ਬੈਸਿ. “ਗੁਰੁਤਾ ਗਰਬ ਨਵੀਨੀ ਬੈਸ। ਪੁਜਾਵਵਤਿ ਬ੍ਰਿੰਦਨ ਮੇਂ ਬੈਸ.” (ਗੁਪ੍ਰਸੂ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits