Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Baikuᴺṯẖ(u). ਬੈਕੁੰਠ, ਸਵਰਗ। heavens. ਉਦਾਹਰਨ: ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥ Raga Maajh 5, 40, 3:3 (P: 106).
|
Mahan Kosh Encyclopedia |
(ਬੈਕੁੰਠ) ਸੰ. वैकुण्ठ. ਵੈਕੁੰਠ. ਨਾਨਾ ਪ੍ਰਕਾਰ ਦੀ ਕੁੰਠਾ (ਮਾਯਾ) ਹੈ ਜਿਸ ਦੀ, ਵਿਸ਼ਨੁ ਭਗਵਾਨ। 2. ਵਿਸ਼ਨੁ ਦੇ ਰਹਿਣ ਦਾ ਲੋਕ. “ਨਾ ਜਾਨਾ ਬੈਕੁੰਠ ਕਹਾਹੀ.” (ਗਉ ਕਬੀਰ) 3. ਸਤਸੰਗ. ਗੁਰਮੁਖਾਂ ਦਾ ਦੀਵਾਨ. “ਸਾਧਸੰਗਤਿ ਬੈਕੁੰਠੈ ਆਹਿ.” (ਗਉ ਕਬੀਰ) “ਤਹਾਂ ਬੈਕੁੰਠੁ ਜਹ ਕੀਰਤਨੁ ਤੇਰਾ.” (ਸੂਹੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|