Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Berẖulā. ਬੇੜਾ। flee.
ਉਦਾਹਰਨ:
ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥ Raga Soohee 2, 4, 1:1 (P: 729).

Mahan Kosh Encyclopedia

ਨਾਮ/n. ਤੁਲਹਾ. ਵੇਸ਼੍ਟਨ ਕੀਤੀਆਂ (ਲਪੇਟੀਆਂ) ਭਾਰੀ ਲੱਕੜਾਂ ਦਾ ਸਮੁਦਾਯ, ਜੋ ਪਾਣੀ ਪੁਰ ਕਿਸ਼ਤੀ ਦੀ ਤਰਾਂ ਮੁਸਾਫਰਾਂ ਨੂੰ ਲੰਘਾਉਂਦਾ ਹੈ. “ਜਪ ਤਪ ਕਾ ਬੰਧੁ ਬੇੜੁਲਾ.” (ਸੂਹੀ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits