Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Belā. ਵੇਲਾ, ਸਮਾਂ। time.
ਉਦਾਹਰਨ:
ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥ Raga Gaurhee 5, Sohlay, 5, 1:1 (P: 13).

English Translation
n.m. dia. ਵੇਲਾ time; forest of high grass, reeds and shrubbery along a river bank.

Mahan Kosh Encyclopedia

ਨਾਮ/n. ਘੋੜੇ ਦੀ ਕਾਠੀ ਤੋਂ ਹੇਠ, ਪਿੱਠ ਪੁਰ ਦੀ ਬੈਠਕ (ਨਿਸ਼ਸ੍ਤ). 2. ਘੋੜੇ ਦੀ ਬੇਲ ਪੁਰ ਬੈਠਾ ਆਦਮੀ. “ਮੇਰੋ ਅਹੈ ਦੁਬੇਲਾ ਘੋਰਾ.” (ਗੁਪ੍ਰਸੂ) ਦੇਖੋ- ਦੁਬੇਲਾ। 3. ਸਮਾਂ. ਦੇਖੋ- ਵੇਲਾ 3. “ਸੰਤ ਟਹਲ ਕੀ ਬੇਲਾ.” (ਸੋਹਿਲਾ) “ਬਾਂਛਤ ਨਾਹੀ ਸੁ ਬੇਲਾ ਆਈ.” (ਆਸਾ ਮਃ ੫) ਮੌਤ ਦੀ ਘੜੀ ਆ ਪੁੱਜੀ। 4. ਦਰਿਆ ਅਤੇ ਸਮੁੰਦਰ ਦਾ ਕਿਨਾਰਾ. ਦੇਖੋ- ਵੇਲਾ 2। 5. ਫ਼ਾ. [بیلہ] ਬੇਲਹ. ਟਾਪੂ. ਜਜ਼ੀਰਾ. ਦ੍ਵੀਪ। 6. ਦੇਖੋ- ਡੇਲਾ 3.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits