Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Berkatī. ਕੋਹੜੀ। leper.
ਉਦਾਹਰਨ:
ਜਿਸ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ॥ Raga Dev Gandhaaree 4, 6, 1:1 (P: 528).

Mahan Kosh Encyclopedia

(ਬੇਰਕਟਾ) ਵਿ. ਮਹਾਰਾਸ਼੍‌ਟ੍ਰੀ ਭਾਸ਼ਾ ਵਿੱਚ ਰਕਟਾ ਦਾ ਅਰਥ ਹੈ ਕੰਬਲ ਦਾ ਟੁਕੜਾ. ਚੀਥੜਾ. ਪਾਟੀ ਲੀਰ. ਜਿਸ ਪਾਸ ਪਹਿਰਣ ਨੂੰ ਪਾਟਿਆ ਚੀਥੜਾ ਭੀ ਨਾ ਹੋਵੇ, ਉਹ ਬੇਰਕਟਾ ਹੈ. “ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ.” (ਦੇਵ ਮਃ ੪) 2. ਸੰ. ਵਿਕ੍ਰਿਤ. ਵਿਕਾਰ ਨੂੰ ਪ੍ਰਾਪਤ ਹੋਇਆ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits