Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bebāṇai. ਜੰਗਲਾਂ ਵਿਚ (ਰਹਿਣਾ)। in forests. ਉਦਾਹਰਨ: ਨਾਮ ਬਿਨਾਂ ਗਤਿ ਕੋਇ ਨ ਪਾਵੈ ਹਤਿ ਨਿ ਗ੍ਰਹਿ ਬੇਬਾਣੈ ॥ Raga Gaurhee 1, Chhant 2, 3:5 (P: 243).
|
Mahan Kosh Encyclopedia |
ਬੀਆਬਾਨ ਵਿੱਚ ਰਹਿਣ ਤੋਂ. “ਨਾਮ ਬਿਨਾ ਗਤਿ ਕੋਇ ਨ ਪਾਵੈ ਹਠ ਨਿਗ੍ਰਹਿ ਬੇਬਾਣੈ.” (ਗਉ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|