Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Beḏẖi-ā. ਵਿੰਨਿ੍ਹਆ ਗਿਆ, ਮੋਹਿਤ ਹੋਇਆ, ਜੁੜਿਆ । prieced through, pervading, attached, involved.
ਉਦਾਹਰਨ:
ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ ॥ (ਵਿੰਨਿ੍ਹਆ ਗਿਆ). Raga Sireeraag 3, 29, 2:4 (P: 37).
ਹਰਿ ਚਰਨ ਕਮਲ ਮਨੁ ਬੇਧਿਆ ਕਿਛੁਆਨ ਨ ਮੀਠਾ ਰਾਮ ਰਾਜੇ ॥ (ਭਾਵ ਮੋਹਿਤ ਹੋਇਆ, ਜੁੜਿਆ). Raga Aaasaa 5, Chhant 3, 1:1 (P: 453).

Mahan Kosh Encyclopedia

(ਬੇਧਿਓ) ਵਿੱਧ ਹੋਇਆ. ਪਰੋਇਆ. ਵਿੰਨ੍ਹਿਆਂ। 2. ਜੁੜਿਆ. ਸੀੱਤਾ. “ਮਨੁ ਬੇਧਿਆ ਦਇਆਲੁ ਸੇਤੀ.” (ਬਿਲਾ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits