Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beṯai. ਗਿਆਤਾ, ਜਾਣਨ ਵਾਲੇ। knower, blessed with knowledge/understanding. ਉਦਾਹਰਨ: ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥ Raga Kaanrhaa 5, 22, 1:2 (P: 1302).
|
Mahan Kosh Encyclopedia |
ਜਾਣੇ. ਵੇੱਤਾ ਹੋਵੇ. ਦੇਖੋ- ਬੇਤਾ। 2. ਵੇੱਤਾ ਹੈ. ਜਾਣਦਾ ਹੈ. “ਜੋ ਤਤਜੋਗ ਕਉ ਬੇਤੈ.” (ਕਾਨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|