Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Beṯāli-ā. ਜਿਸ ਵਿਚ ਕੋਈ ਤਾਲ (ਲੈਅ, ਨਿਯਮ, ਸੰਜਮ) ਨ ਹੋਵੇ, ਭੂਤ ਨਾ, ਬੇਸੁਰਾ। having no rhythm; ghost. ਉਦਾਹਰਨ: ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ ॥ (ਭੂਤਨਾ ਹੋ ਕੇ, ਬੇਸੁਰਾ ਬਣ ਕੇ). Raga Maajh 1, Vaar 24:8 (P: 149).
|
|