Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Be-ī. ਦੁਬਾਰਾ, ਦੂਜੀ ਵਾਰ। again. ਉਦਾਹਰਨ: ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਟੇ ॥ Raga Maaroo 5, Vaar 13, Salok, 5, 2:2 (P: 1098).
|
SGGS Gurmukhi-English Dictionary |
[L. adj.] The second (var. from Bia)
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਹੀ. ਦੇਖੋ- ਵੇਈ। 2. ਕ੍ਰਿ. ਵਿ. ਦੁਬਾਰਾ. ਦੂਜੀ ਵੇਰੀ. “ਜਾਣੁ ਮਿਠਾਈ ਇਖ, ਬੇਈ ਪੀੜੇ ਨਾ ਹੁਟੈ.” (ਮਃ ੫ ਵਾਰ ਮਾਰੂ ੨) ਗੰਨੇ ਨੂੰ ਦੁਬਾਰਾ ਪੀੜੀਏ, ਤਦ ਭੀ ਮਿਠਾਸ ਦੇਣੋ ਨਹੀਂ ਹਟਦਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|