Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Būᴺḏār. ਲਗਾਤਾਰ ਬੂੰਦਾਂ। rain drops, water. ਉਦਾਹਰਨ: ਬਿਨਸਤ ਬਾਰ ਨ ਲਾਗਈ ਜਿਉ ਕਾਗਦ ਬੂੰਦਾਰ ॥ Raga Bilaaval 5, 31, 1:2 (P: 808).
|
Mahan Kosh Encyclopedia |
ਨਾਮ/n. ਬੂੰਦ (ਬਿੰਦੁ) ਧਾਰਾ. ਵਖਰਾ ਦੀ ਬੁਛਾੜ. “ਬਿਨਸਤ ਬਾਰ ਨ ਲਾਗਈ, ਜਿਉ ਕਾਗਦ ਬੂੰਦਾਰ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|