Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Būjẖai. 1. ਸ਼ਾਤ ਹੋਏ। 2. ਸਮਝੇ, ਜਾਣੇ। 1. quenched. 2. understand, know, comprehend, realize.
ਉਦਾਹਰਨਾ:
1. ਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ ॥ (ਸ਼ਾਂਤ ਹੋਏ). Raga Gaurhee 5, 81, 1:2 (P: 179).
2. ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ ॥ (ਸਮਝੇ). Raga Sireeraag 1, 16, 4:3 (P: 20).
ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ ॥ (ਸਮਝਦਾ). Raga Sireeraag 3, 51, 2:2 (P: 33).
ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਕੋਇ ॥ (ਜਾਣਦਾ ਹੈ). Raga Sireeraag 3, Asatpadee 88, 1:2 (P: 64).

Mahan Kosh Encyclopedia

ਸਮਝੇ. ਜਾਣੇ. ਦੇਖੋ- ਬੂਝਣਾ। 2. ਬੂਝੈ. ਸ਼ਾਂਤ ਹੋਵੈ. “ਹਉ ਹਉ ਕਰਤ ਨ ਤ੍ਰਿਸਨ ਬੂਝੈ.” (ਬਿਹਾ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits