Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
But(u). ਬੋਟ। larva, infant bird. ਉਦਾਹਰਨ: ਵਿਣੁ ਸਚੇ ਦੂਜਾ ਸੇਵਦੇ ਹੁਇ ਮਰਸਨਿ ਬੁਟੁ ॥ Raga Gaurhee 4, Vaar 29:4 (P: 315).
|
SGGS Gurmukhi-English Dictionary |
[Desi adj.] Armless, crippled, afflicted, distressed
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਬੁੱਟ) ਨਾਮ/n. ਦੰਦਾਂ ਦੇ ਮਸੂੜੇ (gums). 2. ਦੰਦਾਂ ਬਿਨਾ ਮਸੂੜਾ। 3. ਆਂਢੇ ਵਿੱਚੋਂ ਨਿਕਲਿਆ ਪੰਛੀ, ਜਿਸ ਦੇ ਖੰਭ ਨਾ ਪੈਦਾ ਹੋਏ ਹੋਣ। 4. ਵਿ. ਅੰਗਹੀਨ. ਜਿਸ ਦੇ ਅੰਗ ਨਿਕੰਮੇ ਹੋਗਏ ਹਨ. “ਬਿਨ ਸਚੇ ਦੂਜਾ ਸੇਵਦੇ, ਹੋਇ ਮਰਸਨਿ ਬੁਟੁ.” (ਮਃ ੫ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|