Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bīrā. 1. ਹੇ ਵੀਰ! ਹੇ ਭਰਾ! ਹੇ ਭਾਈ!। 2. ਬਹਾਦਰ। 3. ਭਰਾ। 1. O brother!. 2. strong. 3. brother.
ਉਦਾਹਰਨਾ:
1. ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥ (ਹੇ ਵੀਰ). Raga Aaasaa 1, Patee, 1:2 (P: 432).
2. ਬੀਰਾ ਅਪਨ ਬੁਰਾ ਮਿਟਾਵੈ ॥ (ਬਹਾਦਰ). Raga Gaurhee 5, Baavan Akhree, 39:3 (P: 258).
3. ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧ ਪੁ ਬੀਰਾ ॥ (ਭਰਾ). Raga Gaurhee 3, 37, 4:3 (P: 163).

Mahan Kosh Encyclopedia

ਨਾਮ/n. ਪਾਨਾਂ ਦਾ ਬੀੜਾ. ਵੀਟਿਕਾ. “ਟਕਾ ਟਕਾ ਬੀਰਾ ਜੁਤ ਦੈਹੋਂ.” (ਚਰਿਤ੍ਰ ੪੦) “ਲਾਗੇ ਬੀਰੇ ਖਾਨ.” (ਕੇਦਾ ਕਬੀਰ) 2. ਭਾਈ. ਦੇਖੋ- ਬੀਰ 9. “ਬੀਰਾ! ਆਪਨ ਬੁਰਾ ਮਿਟਾਵੈ.” (ਬਾਵਨ) ਹੇ ਭਾਈ! ਜੋ ਆਪਣੇ ਦਿਲੋਂ ਬੁਰਾ ਮਿਟਾਉਂਦਾ ਹੈ। 3. ਦੇਖੋ- ਵੀਰਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits