Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bījṇā. ਬੋਣਾ। sowing.
ਉਦਾਹਰਨ:
ਸਚੁ ਖੇਤੀ ਸਚੁ ਬੀਜਣਾ ਸਾਚਾ ਵਾਪਾਰਾ ॥ Raga Vadhans 3, Asatpadee 1, 3:1 (P: 565).

English Translation
v.t. to sow.

Mahan Kosh Encyclopedia

ਕ੍ਰਿ. ਬੀਜ ਪਾਉਣਾ. ਤੁਖ਼ਮਰੇਜ਼ੀ ਕਰਨੀ. “ਜੇਹਾ ਬੀਜੈ ਸੋ ਲੁਣੈ.” (ਮਾਝ ਬਾਰਹਮਾਹਾ) ਭਾਰਤ ਵਿੱਚ ਬੀਜਣ ਦੇ ਮੁੱਖ ਪ੍ਰਕਾਰ ਇਹ ਹਨ-
(ੳ) ਕੇਰਾ- ਬਾਂਸ ਦੇ ਪੋਰ ਅਥਵਾ- ਹੱਥ ਨਾਲ ਹਲ ਦੀ ਲੀਕ ਵਿੱਚ ਦਾਣੇ ਕੇਰਣੇ, ਜਿਵੇਂ- ਕਣਕ ਛੋਲੇ ਆਦਿ ਦੀ ਬਿਜਾਈ ਹੁੰਦੀ ਹੈ.
(ਅ) ਛਿੱਟਾ- ਹੱਥ ਦੇ ਝਟਕੇ ਨਾਲ ਦਾਣੇ ਖੇਤ ਵਿੱਚ ਵਿਖੇਰਕੇ ਉੱਤੋਂ ਹਲ ਨਾਲ ਹਲਕੀ ਵਹਾਈ ਕਰ ਦੇਣੀ, ਜਿਵੇਂ- ਮੱਕੀ ਆਦਿ ਬੀਜਦੇ ਹਨ.
(ੲ) ਚੁਟਕੀ- ਚੁਟਕੀ ਨਾਲ ਬੀਜ ਜਮੀਨ ਵਿਚ ਲਾ ਦੇਣੇ, ਜਿਵੇਂ- ਭਿੰਡੀ ਤੋਰੀ ਧਣੀਆ ਆਦਿ ਬੀਜੀਦੇ ਹਨ.
(ਸ) ਦਾਬ- ਬੀਜ ਨੂੰ ਜ਼ਮੀਨ ਵਿੱਚ ਖੁਰਪੇ (ਰੰਬੇ) ਅਥਵਾ- ਕਸੀ ਆਦਿ ਨਾਲ ਟੋਆ ਪੁੱਟਕੇ ਲਾਉਣ ਦੀ ਕ੍ਰਿਯਾ, ਜਿਵੇਂ- ਆਲੂ ਕਚਾਲੂ ਆਦਿ ਲਾਏ ਜਾਂਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits