Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bīch(u). 1. ਵਿਚਕਾਰ। 2. ਵਿਚੋਲਾਪਣ। 3. ਵਿਥ। 1. between. 2. mediate. 3. distance in relation.
ਉਦਾਹਰਨਾ:
1. ਹਮ ਤੁਮ ਬੀਚੁ ਭਇਓ ਨਹੀ ਕੋਈ ॥ Raga Aaasaa, Kabir, 38, 3:1 (P: 484).
2. ਬੀਚੁ ਨ ਕੋਇ ਕਰੇ ਅਕ੍ਰਿਤਘਣੁ ਵਿਛੁੜਿ ਪਇਆ ॥ Raga Bihaagarhaa 5, Chhant 7, 3:1 (P: 546).
3. ਆਨ ਆਪਨਾ ਕਰਤ ਬੀਚਾਰਾ ਤਉ ਲਾਉ ਬੀਚੁ ਬਿਖਾਈ ॥ Raga Sorath 5, 3, 1:2 (P: 609).

Mahan Kosh Encyclopedia

ਕ੍ਰਿ. ਵਿ. ਵਿੱਚ. ਭਤਿਰ। 2. ਨਾਮ/n. ਵਿੱਥ. ਅੰਤਰਾ। 3. ਵਿਰੋਧ. “ਹਮ ਤੁਮ ਬੀਚੁ ਭਇਓ ਨਹੀ ਕੋਈ.” (ਆਸਾ ਕਬੀਰ) 4. ਵਿਚੋਲਾਪਨ. ਵਕਾਲਤ. “ਬੀਚੁ ਨ ਕੋਇ ਕਰੇ, ਅਕ੍ਰਿਤਘਣੁ ਵਿਛੁੜਿਪਇਆ.” (ਬਿਹਾ ਛੰਤ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits