Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bīch(i). 1. ਵਿਚ, ਵਿਚਕਾਰ। 2. ਵਿਚੇ ਹੀ, ਵਿਚੋਂ। 3. ਅੰਦਰ। 1. within. 2. inbetwen, in the meantime. 3. inside.
ਉਦਾਹਰਨਾ:
1. ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤ ਹੈ ਭਾਈ ਰੇ ॥ Raga Aaasaa 5, 56, 1:2 (P: 385).
2. ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ ॥ Salok, Kabir, 134:2 (P: 1371).
3. ਖਟ ਨੇਮ ਕਰਿ ਕੋਠੜੀ ਬਾਂਧੀ ਬਸਤ੍ਰੂ ਅਨੂਪੁ ਬੀਚਿ ਪਾਈ ॥ Raga Gaurhee, Kabir, 73, 1:1 (P: 339).

SGGS Gurmukhi-English Dictionary
[Var.] Of Bīca
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਬੀਚੀ) ਸੰ. ਵੀਚਿ ਅਤੇ ਵੀਚੀ. ਨਾਮ/n. ਲਹਿਰ. ਤਰੰਗ. ਮੌਜ. “ਤਨ ਸਨੇਹ ਸਾਗਰ ××× ਨਹਿ ਢਿਗ ਨਾਨਕਰੂਪ ਜਹਾਜੂ ××× ਦਾਸੀ ਤੁਲਸਾਂ ਬੀਚੀ ਕੇ ਸਮ.” (ਨਾਪ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits