Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bīchārī. 1. ਵਿਚਾਰਦੇ ਹਨ। 2. ਭਾਵ ਸਮਝਿਆ। 3. ਵਿਚਾਰ ਕੇ। 4. ਵਿਚਾਰ ਕਰਨ ਵਾਲਾ। 5. ਵਿਚਾਰ ਕਰਾਂ, ਸੋਚਾਂ। 1. reflect, pay attention. 2. consider, understood. 3. comprehention, examine. 4. one who examines, reflector. 5. think of.
ਉਦਾਹਰਨਾ:
1. ਜਿਨਾ ਪੋਤੈ ਪੁੰਨੁ ਸੇ ਗਿਆਨ ਬੀਚਾਰੀ ॥ Raga Gaurhee 3, 27, 4:1 (P: 160).
2. ਕਾਸੀ ਮਗਹਰ ਸਮ ਬੀਚਾਰੀ ॥ Raga Gaurhee, Kabir, 15, 4:1 (P: 326).
3. ਕਿਰਤ ਕੀ ਬਾਂਧੀ ਸਭ ਫਿਰੈ ਦੇਖਹੁ ਬੀਚਾਰੀ ॥ Raga Gaurhee, Kabir, 50, 4:1 (P: 334).
ਮੈ ਗੁਰੁ ਪੂਛਿਆ ਆਪਣਾ ਸਾਚਾ ਬੀਚਾਰੀ ਰਾਮ ॥ (ਵਿਚਾਰ ਦੁਆਰਾ). Raga Aaasaa 1, Chhant 5, 2:2 (P: 439).
4. ਦਇਆ ਦਿਗੰਬਰੁ ਦੇਹ ਬੀਚਾਰੀ ॥ Raga Aaasaa 1, 25, 3:1 (P: 356).
ਉਦਾਹਰਨ:
ਭਣਤਿ ਨਾਨਕੁ ਬੂਝੈ ਕੋ ਬੀਚਾਰੀ ॥ (ਵਿਚਾਰਵਾਨ). Raga Sorath 1, 12, 4:1 (P: 599).
5. ਕਉਨ ਸੁ ਜਤਨੁ ਉਪਾਉ ਕਿਨੇਹਾ ਸੇਵਾ ਕਉਨ ਬੀਚਾਰੀ ॥ Raga Kedaaraa 5, 5, 2:1 (P: 1120).

Mahan Kosh Encyclopedia

ਵਿ. ਵਿਚਾਰਵਾਨ. “ਮੰਨੀਐ ਸਤਿਗੁਰੁ ਪਰਮ ਬੀਚਾਰੀ.” (ਸਵਾ ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits