Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bīchār(i). 1. ਵਿਚਾਰ ਦੁਆਰਾ, ਵਿਚਾਰ ਕੇ। 2. ਵਿਚਾਰਿਆ ਹੈ। 3. ਵਿਚਾਰ (ਕਰ)। 1. by reflecting, by pondering, by meditation. 2. deliberated. 3. administer.
ਉਦਾਹਰਨਾ:
1. ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥ (ਵੀਚਾਰ ਕਰਨ ਕਰਕੇ, ਵੀਚਾਰ ਸਦਕਾ). Raga Sireeraag 1, 42, 2:1 (P: 30).
ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਨ ਅਵਰੁ ਕੋਈ ॥ (ਵਿਚਾਰ ਕੇ ਭਾਵ ਸਮਝ ਕੇ). Raga Aaasaa 1, 22, 3:1 (P: 356).
ਉਦਾਹਰਨ:
ਮਿਥਿਆ ਕਰਿ ਮਾਇਆ ਤਜੀ ਸੁਖ ਸਹਜ ਬੀਚਾਰਿ ॥ Raga Bilaaval, Kabir, 10, 3:1 (P: 857).
2. ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ ॥ Raga Sireeraag 3, 56, 1:1 (P: 35).
3. ਧਰਮ ਰਾਇ ਕੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ ॥ Raga Sireeraag 3, 63, 2:1 (P: 38).

Mahan Kosh Encyclopedia

ਵਿਚਾਰ ਕਰਕੇ. “ਬੀਚਾਰਿ ਸਤਿਗੁਰੁ ਮੁਝੈ ਪੂਛਿਆ.” (ਆਸਾ ਛੰਤ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits