Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Biᴺḏ(u). 1. ਬੂੰਦ (ਵੀਰਜ ਦੀ)। 2. ਬੀਜ। 3. ਰਤਾ ਕੁ, ਪਲ ਭਰ, ਥੋੜਾ ਜਿਹਾ। 4. ਉਸਾ, ਖੁਸ਼ਾਮੰਦ। 1. semen, sperm. 2. seed. 3. a trice. 4. praise, flattery, cajolery.
ਉਦਾਹਰਨਾ:
1. ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ ॥ Raga Sireeraag 1, Asatpadee 15, 5:2 (P: 63).
ਬਿੰਦੁ ਨ ਰਾਖਿਆ ਸਬਦੁ ਨ ਭਾਖਿਆ ॥ (ਭਾਵ ਜਤ). Raga Raamkalee, Guru Nanak Dev, Sidh-Gosat, 62:3 (P: 945).
2. ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥ Raga Gaurhee, Kabir, 7, 1:2 (P: 324).
3. ਮਨੂਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ ਸੁਖ ਭਾਈ ॥ Raga Sorath 1, Asatpadee 1, 3:1 (P: 634).
4. ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥ Raga Maaroo 1, ਸਲੋ 15, 9:1 (P: 1035).

SGGS Gurmukhi-English Dictionary
[Var.] From Bimda
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਬਿੰਦੁ ਅਤੇ ਵਿੰਦੁ. ਬੂੰਦ. ਕਤਰਾ. “ਬਿੰਦੁ ਤੇ ਜਿਨਿ ਪਿੰਡੁ ਕੀਆ.” (ਆਸਾ ਕਬੀਰ) 2. ਵੀਰਯ. “ਬਿੰਦੁ ਰਾਖਿ ਜੌ ਤਰੀਐ ਭਾਈ!” (ਗਉ ਕਬੀਰ) 3. ਦੇਖੋ- ਨਾਦਬਿੰਦੁ। 4. ਥੋੜਾ ਕਾਲ. ਕ੍ਸ਼ਣਭਰ. ਦੇਖੋ- ਬਿੰਦ. “ਮਨੂਆ ਪਉਣ ਬਿੰਦੁ ਸੁਖਵਾਸੀ ਨਾਮੁ ਵਸੈ ਸੁਖਭਾਈ.” (ਸੋਰ ਅ: ਮਃ ੧) ਪਵਨ ਜੇਹਾ ਚੰਚਲ ਮਨ, ਜੇ ਥੋੜਾ ਕਾਲ ਸ਼ਾਂਤਿ ਨਾਲ ਠਹਿਰੇ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits