Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bihūnā. ਰਹਿਤ, ਵਿਹੂਨਾ। bereft, without.
ਉਦਾਹਰਨ:
ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥ Raga Sireeraag 5, Chhant 3, 1:4 (P: 80).
ਮੋਹਿ ਨਿਰਗੁਨ ਸਭ ਗੁਣਹ ਬਿਹੂਨਾ ॥ (ਖਾਲੀ). Raga Bilaaval 5, 14, 1:2 (P: 805).

Mahan Kosh Encyclopedia

(ਬਿਹੀਨ, ਬਿਹੂਣ, ਬਿਹੂਣਾ, ਬਿਹੂਨ, ਬਿਹੂਨੜਾ) ਸੰ. ਵਿਹੀਨ. ਵਿ. ਛੱਡਿਆ ਹੋਇਆ। 2. ਵਰਜਿਆ ਹੋਇਆ। 3. ਬਿਨਾ. ਰਹਿਤ. ਦੇਖੋ- ਅ਼. [بدُون] ਬਦੂਨ. “ਪਿਰਹਿ ਬਿਹੂਨ ਕਤਹਿ ਸੁਖ ਪਾਏ?” (ਸੂਹੀ ਫਰੀਦ) “ਨਾਮ ਬਿਹੂਨੜਿਆ ਸੇ ਮਰਨਿ ਵਿਸੂਰਿ.” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits