Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bisī-ar(u). ਸੱਪ। snake.
ਉਦਾਹਰਨ:
ਬਿਨੁ ਗੁਰ ਬਿਸੀਅਰੁ ਡਸੈ ਮਰਿ ਵਾਟ ॥ Raga Raamkalee, Guru Nanak Dev, Sidh-Gosat, 38:5 (P: 942).

Mahan Kosh Encyclopedia

(ਬਿਸੀਅਰ) ਸੰ. ਵਿਸ਼ਧਰ. ਵਿ. ਜ਼ਹਿਰ ਰੱਖਣ ਵਾਲਾ। 2. ਨਾਮ/n. ਸਰਪ. “ਜੈਸਾ ਸੰਗੁ ਬਿਸੀਅਰ ਸਿਉ ਹੈ ਰੇ, ਤੈਸੋ ਹੀ ਇਹੁ ਪਰਗ੍ਰਿਹੁ.” (ਆਸਾ ਮਃ ੫) 3. ਜਨਮਸਾਖੀ ਵਿੱਚ ਬੁਸ਼ਹਰ ਦੇ ਇਲਾਕੇ ਲਈ ਭੀ ਇਹ ਸ਼ਬਦ ਵਰਤਿਆ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits