Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisī-ar. ਜ਼ਹਿਰ ਰਖਨ ਵਾਲਾ, ਸੱਪ। having poison, snake. ਉਦਾਹਰਨ: ਬਿਸੀਅਰ ਕਉ ਬਹੁ ਦੂਧੁ ਪੀਆਈਐ ਬਿਖੁ ਨਿਕਸੈ ਫੋਲਿ ਫੁਲੀਠਾ ॥ Raga Gaurhee 4, 61, 3:2 (P: 171).
|
SGGS Gurmukhi-English Dictionary |
[n.] (from Sk. Vishadhara) snake
SGGS Gurmukhi-English Data provided by
Harjinder Singh Gill, Santa Monica, CA, USA.
|
English Translation |
ajd. poisonous snake n.m any poisonous snake.
|
Mahan Kosh Encyclopedia |
(ਬਿਸੀਅਰੁ) ਸੰ. ਵਿਸ਼ਧਰ. ਵਿ. ਜ਼ਹਿਰ ਰੱਖਣ ਵਾਲਾ। 2. ਨਾਮ/n. ਸਰਪ. “ਜੈਸਾ ਸੰਗੁ ਬਿਸੀਅਰ ਸਿਉ ਹੈ ਰੇ, ਤੈਸੋ ਹੀ ਇਹੁ ਪਰਗ੍ਰਿਹੁ.” (ਆਸਾ ਮਃ ੫) 3. ਜਨਮਸਾਖੀ ਵਿੱਚ ਬੁਸ਼ਹਰ ਦੇ ਇਲਾਕੇ ਲਈ ਭੀ ਇਹ ਸ਼ਬਦ ਵਰਤਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|