Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Bisāsā. ਤਿਬਾਰ, ਭਰੋਸਾ। reliability.
ਉਦਾਹਰਨ:
ਕਹਾ ਬਿਸਾਸਾ ਦੇਹ ਕਾ ਬਿਲਮ ਨ ਕਰਿਹੋ ਮੀਤ ॥ (ਇਤਬਾਰ, ਵਸਾਹ). Raga Gaurhee 5, Baavan Akhree, 19:2 (P: 254).

Mahan Kosh Encyclopedia

(ਬਿਸਾਸ, ਬਿਸਾਸੁ) ਸੰ. ਵਿਸ਼੍ਵਾਸ. ਨਾਮ/n. ਯਕ਼ੀਨ. ਭਰੋਸਾ. ਨਿਸ਼੍ਚਯ. ਏਤਬਾਰ. “ਪ੍ਰਭੁ ਅਪਨੇ ਕਾ ਭਇਆ ਬਿਸਾਸ.” (ਗੌਂਡ ਮਃ ੫) “ਪੂਰੈ ਸਤਿਗੁਰਿ ਦੀਆ ਬਿਸਾਸ.” (ਰਾਮ ਮਃ ੫) “ਕਹਾਂ ਬਿਸਾਸਾ ਇਸ ਭਾਂਡੇ ਕਾ, ਇਤਨਕੁ ਲਾਗੈ ਠਨਕਾ.” (ਸਾਰ ਕਬੀਰ) “ਸਤਸੰਗਤਿ ਮਹਿ ਬਿਸਾਸੁ ਹੋਇ.” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits