Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Bisās. ਵਿਸ਼ਵਾਸ, ਭਰੋਸਾ, ਸ਼ਰਧਾ। faith. ਉਦਾਹਰਨ: ਪੂਰੈ ਸਤਿ ਗੁਰਿ ਦੀਆ ਬਿਸਾਸ ॥ Raga Raamkalee 5, 18, 4:3 (P: 888). ਕਹਤ ਸੁਨਤ ਕਿਛੁ ਸਾਂਤਿ ਨ ਉਪਜਤ ਬਿਨੁ ਬਿਸਾਸ ਕਿਆ ਸੇਖਾਂ ॥ (ਸ਼ਰਧਾ). Raga Saarang 5, 88, 1:1 (P: 1221).
|
SGGS Gurmukhi-English Dictionary |
[Desi n.] Confidence, reliance, trust
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਬਿਸਾਸਾ, ਬਿਸਾਸੁ) ਸੰ. ਵਿਸ਼੍ਵਾਸ. ਨਾਮ/n. ਯਕ਼ੀਨ. ਭਰੋਸਾ. ਨਿਸ਼੍ਚਯ. ਏਤਬਾਰ. “ਪ੍ਰਭੁ ਅਪਨੇ ਕਾ ਭਇਆ ਬਿਸਾਸ.” (ਗੌਂਡ ਮਃ ੫) “ਪੂਰੈ ਸਤਿਗੁਰਿ ਦੀਆ ਬਿਸਾਸ.” (ਰਾਮ ਮਃ ੫) “ਕਹਾਂ ਬਿਸਾਸਾ ਇਸ ਭਾਂਡੇ ਕਾ, ਇਤਨਕੁ ਲਾਗੈ ਠਨਕਾ.” (ਸਾਰ ਕਬੀਰ) “ਸਤਸੰਗਤਿ ਮਹਿ ਬਿਸਾਸੁ ਹੋਇ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|